ਹਲਕਾ ਲੰਬੀ ਦੇ ਪਿੰਡ ਘੁਮਿਆਰਾ ਦੇ ਵਿਚ ਮੈਡੀਕਲ ਨਸ਼ੇ ਦਾ ਸ਼ਿਕਾਰ ਹੋਏ 20 ਸਾਲ ਦੇ ਤਿੰਨ ਭੈਣਾਂ ਦੇ ਇਕਲੋਤੇ ਭਰਾ ਨੂੰ ਮਾਪੇ ਜੰਜੀਰਾਂ ਵਿਚ ਬੰਨ੍ਹ ਕੇ ਰੱਖਣ ਲਈ ਮਜਬੂਰ । ਨਸਿਆ ਦੀ ਦਲ ਦਲ ਵਿਚ ਫਸਿਆ ਇਕ ਨੌਜਵਾਨ ਹੋ ਚੁੱਕਾ ਕਾਲੇ ਪੀਲੀਏ ਦਾ ਸ਼ਿਕਾਰ ।

Parents forced to chain their 20-year-old only son, see Video.

#LambiDrugsNews #MedicalDrugs #punjabnews